mawan dhiyan satkar yojana punjab

ਹੈਲਪਲਾਈਨ ਨੰਬਰ: XX XXXX XXXX

72 ਲੱਖ+

ਲਾਭਪਾਤਰੀ ਰਜਿਸਟਰਡ

7.5 ਲੱਖ+

ਲੁਧਿਆਣਾ ਰਜਿਸਟ੍ਰੇਸ਼ਨ

5.5 ਲੱਖ+

ਪਟਿਆਲਾ ਰਜਿਸਟ੍ਰੇਸ਼ਨ

5 ਲੱਖ+

ਅੰਮ੍ਰਿਤਸਰ ਰਜਿਸਟ੍ਰੇਸ਼ਨ

72 ਲੱਖ+

ਲਾਭਪਾਤਰੀ ਰਜਿਸਟਰਡ

7.5 ਲੱਖ+

ਲੁਧਿਆਣਾ ਰਜਿਸਟ੍ਰੇਸ਼ਨ

5.5 ਲੱਖ+

ਪਟਿਆਲਾ ਰਜਿਸਟ੍ਰੇਸ਼ਨ

5 ਲੱਖ+

ਅੰਮ੍ਰਿਤਸਰ ਰਜਿਸਟ੍ਰੇਸ਼ਨ

ਯੋਜਨਾ ਬਾਰੇ

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ

ਰਜਿਸਟ੍ਰੇਸ਼ਨ ਦੇ ਸੌਖੇ ਕਦਮ

ਆਂਗਣਵਾੜੀ ਕੇਂਦਰਾਂ, ਸੇਵਾ ਕੇਂਦਰਾਂ, ਮਿਊਂਸਪਲ ਦਫਤਰਾਂ ਅਤੇ

ਇਸ ਕਾਰਜ ਲਈ ਜੁਟੀਆਂ ਸਤਿਕਾਰ ਸਖੀ ਵਲੰਟੀਅਰਜ਼ ਵੱਲੋਂ ਕੀਤੀ ਜਾਵੇਗੀ।

ਫਾਰਮ ਭਰੋ ਅਤੇ ਹੇਠ ਦਿੱਤੇ ਦਸਤਾਵੇਜ਼ ਨਾਲ ਨੱਥੀ ਕਰੋ।

ਮੁੱਖ ਮੰਤਰੀ ਪੰਜਾਬ ਦਾ ਸੁਨੇਹਾ

Opening quote

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ' ਯੋਜਨਾ ਬਹੁਤ ਵੱਡੀ ਯੋਜਨਾ ਹੈ। ਇਹ ਹੁਣ ਕਦੇ ਵੀ ਬੰਦ ਨਹੀਂ ਹੋਵੇਗੀ। ਪੰਜਾਬ ਦੀਆਂ 97% ਮਹਿਲਾਵਾਂ ਨੂੰ ਇਸ ਸਾਲ ਮਿਲਣਗੇ 9,300 ਕਰੋੜ ਰੁਪਏ।

Closing quote

ਭਗਵੰਤ ਸਿੰਘ ਮਾਨ

ਮੁੱਖ ਮੰਤਰੀ, ਪੰਜਾਬ

ਮੁੱਖ ਜਾਣਕਾਰੀ

ਆਪਣੀ ਲੋੜ ਅਨੁਸਾਰ ਸੇਵਾ ਦੀ ਚੋਣ ਕਰੋ

ਸਕੀਮ ਬਾਰੇ ਪੂਰੀ ਜਾਣਕਾਰੀ ਲੈਣ ਲਈ ਕਲਿੱਕ ਕਰੋ

ਰਜਿਸਟ੍ਰੇਸ਼ਨ ਕਰਵਾਉਣ ਲਈ ਜਾਣਕਾਰੀ ਹਾਸਲ ਕਰੋ

ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ

ਤਾਜ਼ਾ ਐਲਾਨ

ਸਰਕਾਰੀ ਯੋਜਨਾਵਾਂ ਦੀਆਂ ਤਾਜ਼ਾ ਜਾਣਕਾਰੀਆਂ ਵੇਖੋ

1 ਅਗਸਤ ਨੂੰ ਹੁਣ ਫੇਰ ਆਵੇਗੀ ਸਤਿਕਾਰ ਰਾਸ਼ੀ

25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਵਾਲੀਆਂ ਬੀਬੀਆਂ ਨੂੰ ਮਿਲੇਗੀ ਸਤਿਕਾਰ ਰਾਸ਼ੀ

ਗੈਲਰੀ

ਯੋਜਨਾ ਦੀਆਂ ਝਲਕੀਆਂ

ਹੈਲਪਲਾਈਨ ਨੰਬਰ

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ

1800-123-4567

helpdesk@punjab.gov.in

ਵਟਸਐਪ ਸਹਾਇਤਾ

+91 98765-43210

ਸ਼ਿਕਾਇਤ ਦਰਜ ਕਰੋ

ਆਪਣੀ ਸ਼ਿਕਾਇਤ, ਸਮੱਸਿਆ ਜਾਂ ਸੁਝਾਅ ਆਨਲਾਈਨ ਦਰਜ ਕਰੋ।

ਲਾਭਪਾਤਰੀਆਂ ਦੀ ਕਹਾਣੀ

ਲਾਭਪਾਤਰੀਆਂ ਦੀ ਆਪਣੀ ਜ਼ੁਬਾਨੀ
ChatGPT Image Jul 29, 2026, 04_30_29 PM

ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸਾਡੇ ਖਾਤਿਆਂ ਵਿੱਚ ਆਈ ਸਤਿਕਾਰ ਰਾਸ਼ੀ ਨੂੰ ਅਸੀਂ ਭਗਵੰਤ ਮਾਨ ਸਰਕਾਰ ਵੱਲੋਂ ਭੈਣਾਂ ਲਈ ਭੇਜਿਆ ਰੱਖੜੀ ਦਾ ਤੋਹਫ਼ਾ ਸਮਝ ਕੇ ਕਬੂਲ ਕੀਤਾ ਹੈ।

ਮਨਜੀਤ ਕੌਰ
ਡੇਰਾ ਬੱਸੀ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਮੈਨੂੰ, ਮੇਰੀ ਮਾਤਾ ਅਤੇ ਮੇਰੀ ਭਰਜਾਈ ਨੂੰ 9,000 ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋਈ ਹੈ, ਜਿਸ ਨਾਲ ਅਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਾਂਗੇ।

ਨਿਸ਼ਾ
ਮੋਹਾਲੀ

ਅੱਜ ਤੱਕ ਕਿਸੇ ਨੇ ਮਹਿਲਾਵਾਂ ਬਾਰੇ ਨਹੀਂ ਸੋਚਿਆ ਸੀ, ਇਹ ਪਹਿਲੀ ਸਰਕਾਰ ਹੈ ਜਿਸ ਨੇ ਮਾਵਾਂ-ਧੀਆਂ ਬਾਰੇ ਸੋਚਿਆ ਹੈ। ਇਸ ਯੋਜਨਾ ਤਹਿਤ ਮੈਨੂੰ ਅਤੇ ਮੇਰੀ ਨੂੰਹ ਨੂੰ ਜੋ ਸਤਿਕਾਰ ਰਾਸ਼ੀ ਪ੍ਰਾਪਤ ਹੋਈ ਹੈ, ਉਸ ਨੂੰ ਅਸੀਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਾਂਗੇ।

ਸੁਨੀਤਾ ਗੁਲਾਟੀ
ਡੇਰਾ ਬੱਸੀ

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮੈਨੂੰ, ਮੇਰੀ ਸੱਸ ਅਤੇ ਮੇਰੀ ਦਰਾਣੀ ਨੂੰ 4500-4500 ਰੁਪਏ ਖਾਤਿਆਂ ਵਿੱਚ ਆਏ ਹਨ। ਇਸ 13,500 ਰੁਪਏ ਦੀ ਵਰਤੋਂ ਅਸੀਂ ਘਰੇਲੂ ਲੋੜਾਂ ਅਤੇ ਬੱਚਿਆਂ ਦੇ ਕੱਪੜੇ ਬਣਾਉਣ ਦੇ ਕੰਮਾਂ ਵਿੱਚ ਕਰ ਸਕਾਂਗੇ।

ਹਰਵਿੰਦਰ ਕੌਰ
ਰਾਣੀ ਮਾਜਰਾ, ਮੋਹਾਲੀ